#BikramSinghMajithia, #AkaliDal, #Congress, #NavjotSinghSidhu
ਨਸ਼ਾ ਤਸਕਰੀ ਮਾਮਲੇ ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਦਾ ਗੋਲਡਨ ਗੇਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਤੇ ਨੇਤਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਆਪ ਮੁਹਾਰੇ ਲੋਕਾਂ ਦਾ ਇਕੱਠ ਹੋਇਆ ਹੈ ਉਨ੍ਹਾਂ ਦੀ ਕਿਸੇ ਨੂੰ ਵੀ ਅੰਮ੍ਰਿਤਸਰ ਆਉਣ ਬਾਰੇ ਜਾਣਕਾਰੀ ਨਹੀਂ ਸੀ ਬਿਕਰਮ ਸਿੰਘ ਮਜੀਠੀਆ ਨੇ ਵਿਰੋਧੀਆਂ ‘ਤੇ ਵਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਬਦਲਾਖੋਰੀ ਦੀ ਰਾਜਨੀਤੀ ਦੇ ਨਾਲ ਪੰਜਾਬ ਦਾ ਡੀਜੀਪੀ ਬਦਲ ਕੇ ਮੇਰੇ ਤੇ ਮਾਮਲਾ ਦਰਜ ਕਰਵਾਇਆ,,,ਜਿਸ ਤਰ੍ਹਾਂ ਹੀ ਕਾਂਗਰਸ ਪਾਰਟੀ ਵੱਲੋਂ ਜੋ ਪਾਧਿਆਂ ਨੂੰ ਡੀਜੀਪੀ ਲਗਾਇਆ ਗਿਆ ਉਸੇ ਤਰ੍ਹਾਂ ਹੀ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਕਿਤੇ ਬੰਬ ਬਲਾਸਟ ਵਰਗੀਆਂ ਘਟਨਾਵਾਂ ਤੇ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਇੱਥੋਂ ਸਾਫ਼ ਪਤਾ ਲੱਗਦਾ ਸੀ ਕਿ ਡੀਜੀਪੀ ਪੰਜਾਬ ਵਿਚ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਤੇ ਕਾਬੂ ਨਹੀਂ ਰੱਖ ਪਾਏ
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Panthic Programs and Punjabi Programs, Kindly Subscribe to Akaal Channel:-
YouTube :- https://bit.ly/2Y9ltvF
Facebook :- https://bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
YouTube :- https://bit.ly/2YHdNQt
Facebook :- https://bit.ly/37Bj0NP
Website :- https://bit.ly/3deCokF
Apple App Store :- https://apple.co/2AGBBvJ
Google Play Store :- https://bit.ly/3eh7REw
Twitter :- https://bit.ly/3d9t95m
Instagram:- https://bit.ly/2zJwcnk
SoundCloud:- https://bit.ly/30Rd81m
#Akaalchannel

- Category
- वृत्तचित्र - Documentary
- Tags
- Akaal Channel, Akaal TV, Akaal News
Sign in or sign up to post comments.
Be the first to comment