Write For Us

Captain ਅਤੇ BJP ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਅੜਿਆ ਪੇਚ, ਦੇਖੋ Captain ਨੇ ਕਿੰਨੀਆਂ ਸੀਟਾਂ ਦੀ ਕੀਤੀ ਮੰਗ

Loading...
Google Rank
6 Views
Published
#CaptainAmrinderSingh, #BJP, #SukhdevSinghDhindsa
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਲਗਾਤਾਰ ਭੱਖਦਾ ਜਾ ਰਿਹਾ ਹੈ,,,ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਗਠਜੋੜ ਵੀ ਹੁਣ ਪੂਰਾ ਸਰਗਰਮ ਹੋ ਚੁੱਕਾ ਹੈ। ਇਸ ਗਠਜੋੜ ਨਾਲ ਸਬੰਧਤ 6 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਵਿਚ 117 ਸੀਟਾਂ ਵਿਚੋਂ 70 ਸੀਟਾਂ ਉਪਰ ਸਹਿਮਤੀ ਬਣ ਚੁੱਕੀ ਹੈ ਅਤੇ ਬਾਕੀ 47 ਸੀਟਾਂ ਬਾਰੇ ਵਿਚਾਰ ਵਟਾਂਦਰੇ ਜਾਰੀ ਹਨ। ਜਿਹੜੀਆਂ 70 ਸੀਟਾਂ ’ਤੇ ਆਪਸੀ ਸਹਿਮਤੀ ਬਣੀ ਹੈ, ਉਨ੍ਹਾਂ ਵਿਚ 45 ਭਾਜਪਾ, 17 ਕੈਪਟਨ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਅਤੇ 7 ਅਕਾਲੀ ਦਲ ਸੰਯੁਕਤ ਨਾਲ ਸਬੰਧਤ ਹਨ। ਪਰ ਉਥੇ ਸੀਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਵਿਚ ਗੱਲਬਾਤ ਅੜਦੀ ਨਜ਼ਰ ਆ ਰਹੀ ਹੈ,,,ਇਨ੍ਹਾਂ ਦੋਵਾਂ ਵਿਚਕਾਰ ਸਹਿਮਤੀ ਬਣਦੀ ਦਿਖਾਈ ਨਹੀਂ ਦੇ ਰਹੀ,,,ਜਾਣਕਾਰੀ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੇ ਸ਼ਹਿਰਾਂ ਦੀਆਂ ਸੀਟਾਂ ‘ਤੇ ਉਮੀਦਵਾਰਾਂ ਦੀ ਦਾਅਵੇਦਾਰੀ ਠੋਕਣਾ ਚਾਹੁੰਦੇ ਨੇ,,,ਸਭ ਤੋਂ ਖਾਸ ਕਰਕੇ ਪਟਿਆਲਾ ਵਿਚ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਨੇ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਸਾਰੀਆਂ ਸੀਟਾਂ ‘ਤੇ ਚੋਣ ਲੜੇ,,,ਦੂਜੇ ਪਾਸੇ ਭਾਜਪਾ ਵਲੋਂ ਵੀ ਪਟਿਆਲਾ ਵਿਚ ਕਈ ਸੀਟਾਂ ‘ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ,,,ਜਿਸ ਕਾਰਨ ਇਨ੍ਹਾਂ ਦੋਵਾਂ ਵਿਚਕਾਰ ਸਹਿਮਤੀ ਨਹੀਂ ਬਣ ਰਹੀ,,,ਸੀਟਾਂ ਨੂੰ ਲੈ ਕੇ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਵਿਚ ਪੇਚ ਅੜਦਾ ਨਜ਼ਰ ਆ ਰਿਹਾ ਹੈ,,,ਪਰ ਇਸ ਸਭ ਵਿਚਾਲੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਉਨ੍ਹਾਂ ਨੂੰ ਜਿੰਨੀਆਂ ਵੀ ਸੀਟਾਂ ਮਿਲ ਰਹੀਆਂ ਨੇ,,ਉਨ੍ਹਾਂ ‘ਤੇ ਸਹਿਮਤੀ ਦਿਖਾਉਂਦੀ ਦਿਖਾਈ ਦੇ ਰਹੀ ਹੈ,,,ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਰਾਜਨੀਤਿਕ ਪਾਰਟੀਆਂ ਸਰਗਰਮ ਨੇ,,,ਇਕ ਦੂਜੇ ਤੋਂ ਮੋਹਰੀ ਹੋ ਕੇ ਪੱਬਾਂ-ਭਾਰ ਦਿਖਾਈ ਦੇ ਰਹੀਆਂ ਨੇ,,,ਹਰ ਪਾਰਟੀ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ,,,ਇਸ ਸਭ ਵਿਚਾਲੇ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਵਿਚਕਾਰ ਗੱਠਜੋੜ ਹੋਇਆ ਸੀ,,,ਜਿਸਨੂੰ ਲੈ ਕੇ ਇਹ ਪਾਰਟੀ ਵੀ ਵਿਰੋਧੀਆਂ ਨੂੂੰ ਟੱਕਰ ਦਿੰਦੀ ਦਿਖਾਈ ਦੇ ਰਹੀ ਹੈ,,,ਉਥੇ ਹੀ ਦੱਸਿਆ ਜਾ ਰਿਹਾ ਹੈ ਕਿ 15 ਜਨਵਰੀ ਨੂੰ 6 ਮੈਂਬਰੀ ਕਮੇਟੀ ਦੀ ਮੁੜ ਤੋਂ ਬੈਠਕ ਹੋਵੇਗੀ,,ਜਿਸ ਵਿਚ ਉਨ੍ਹਾਂ ਵਲੋਂ ਮੁੜ ਤੋਂ ਵਿਚਾਰ ਕੀਤਾ ਜਾ ਸਕਦਾ ਹੈ,,,ਸੀਟਾਂ ਦੀ ਵੰਡ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ,,,ਪਰ ਨਾਲ ਹੀ ਇਹ ਵੀ ਦਸਦਈਏ ਇਸ ਗਠਜੋੜ ਨਾਲ ਸਬੰਧਤ 6 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਵਿਚ 117 ਸੀਟਾਂ ਵਿਚੋਂ 70 ਸੀਟਾਂ ਉਪਰ ਸਹਿਮਤੀ ਬਣ ਚੁੱਕੀ ਹੈ ਅਤੇ ਬਾਕੀ 47 ਸੀਟਾਂ ਬਾਰੇ ਵਿਚਾਰ ਵਟਾਂਦਰੇ ਜਾਰੀ ਹਨ। ਜਿਹੜੀਆਂ 70 ਸੀਟਾਂ ’ਤੇ ਆਪਸੀ ਸਹਿਮਤੀ ਬਣੀ ਹੈ, ਪਰ ਇਸ ਸਭ ਵਿਚਾਲੇ ਕੈਪਟਨ ਅਮਰਿੰਦਰ ਸਿੰਘ 35 ਟਿਕਟਾਂ ਦੀ ਮੰਗ ਕਰ ਰਹੇ ਨੇ,,,ਜਦਕਿ ਭਾਜਪਾ 25 ਤੋਂ 30 ਸੀਟਾਂ ਦੇਣ ਦੀ ਸਹਿਮਤੀ ਜਤਾ ਰਹੀ ਹੈ,,,ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵਲੋਂ 4 ਸੀਟਾਂ ਦੇਣ ‘ਤੇ ਸਹਿਮਤੀ ਜਤਾਈ ਗਈ ਹੈ,,,ਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਆਦਾ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ,,,ਉਥੇ ਹੀ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਅਗਲੀ ਹੋਣ ਵਾਲੀ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿਆਦਾ ਸੀਟਾਂ ਮਿਲਦੀਆਂ ਨੇ ਜਾਂ ਨਹੀਂ,,,ਪਰ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵਿਚ ਪੇਚ ਅੜਦਾ ਦਿਖਾਈ ਦੇ ਰਿਹਾ ਹੈ,,,ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੇ ਨੇ,,,ਜਦਕਿ ਭਾਜਪਾ ਵਲੋਂ ਉਨ੍ਹਾਂ ਨੂੰ 25 ਤੋਂ 30 ਸੀਟਾਂ ਦੇਣ ‘ਤੇ ਸਹਿਮਤੀ ਜਤਾਈ ਗਈ ਹੈ,,,
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.

For latest News on Panthic Programs and Punjabi Programs, Kindly Subscribe to Akaal Channel:-
YouTube :- https://bit.ly/2Y9ltvF

Facebook :- https://bit.ly/3hDy6Xy

For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
YouTube :- https://bit.ly/2YHdNQt

Facebook :- https://bit.ly/37Bj0NP

Website :- https://bit.ly/3deCokF

Apple App Store :- https://apple.co/2AGBBvJ

Google Play Store :- https://bit.ly/3eh7REw

Twitter :- https://bit.ly/3d9t95m

Instagram:- https://bit.ly/2zJwcnk

SoundCloud:- https://bit.ly/30Rd81m

#Akaalchannel
Category
वृत्तचित्र - Documentary
Tags
Akaal Channel, Akaal TV, Akaal News
Sign in or sign up to post comments.
Be the first to comment